CM Mann ਦਾ Sukhbir Badal 'ਤੇ ਵਾਰ, 'ਅਸੀਂ ਇਨ੍ਹਾਂ ਵਾਂਗ ਗੱਲ-ਗੱਲ 'ਤੇ ਦਾੜੀ ਨਹੀਂ ਖੋਲਦੇ'|OneIndia Punjabi

2023-06-20 0

ਵਿਧਾਨ ਸਭਾ ਸੈਸ਼ਨ ਦੌਰਾਨ ਸਪੀਚ ਦਿੰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਸ਼ਬਦੀ ਹਮਲੇ ਕੀਤੇ | ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਨ੍ਹਾਂ ਵਾਂਗ ਗੱਲ-ਗੱਲ 'ਤੇ ਦਾੜੀ ਨਹੀਂ ਖੋਲਦੇ, ਅਸੀਂ ਸੱਚੇ ਹਾਂ | CM Mann ਨੇ ਇਹ ਵੀ ਕਿਹਾ ਕਿ ਜਦੋਂ ਬਾਦਲ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਜਾਂਦਾ ਹੈ ਤਾਂ ਰਾਗੀ ਵੀ ਖੜੇ ਹੋ ਜਾਂਦੇ ਹਨ ਕੀ ਇਹ ਦਖਲ ਅੰਦਾਜ਼ੀ ਨਹੀਂ |
.
CM Mann's attack on Sukhbir Badal, 'We don't open beards like them'.
.
.
.
#punjabvidhansabhasession #bhagwantmann #punjablatestnews
~PR.182~